Surprise Me!

Dr. Raj bahadur ਦਾ ਅਸਤੀਫਾ ਮਨਜ਼ੂਰ, ਸਟਾਫ ਹੋਇਆ ਬਾਗੋ-ਬਾਗ | OneIndia Punjab

2022-08-12 0 Dailymotion

ਡਾਕਟਰ ਰਾਜ ਬਹਾਦਰ ਦੇ ਅਸਤੀਫੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੇ ਫਰੀਦਕੋਟ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਟਾਫ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਟਾਫ ਵੱਲੋਂ ਢੋਲ ਦੀ ਧਮਾਲ 'ਤੇਬ ਤੰਜ ਕਸਦਿਆਂ ਬੋਲੀਆਂ ਪਾਈਆਂ ਗਈਆਂ ਅਤੇ ਲੱਡੂ ਵੰਡੇ ਗਏ।

Buy Now on CodeCanyon